WE ARE NOT ACCEPTING NEW ENTRIES. TIME HAS EXPIRED.
628 Entries Received. (including extra, duplicate & unwarranted entries)
ਹਦਾਇਤਾਂ:
- ਐਂਟਰੀ ਸਬਮਿਟ ਕਰਨ ਦੇ 2 ਵਰਗ ਹਨ: 6ਵੀਂ ਤੋਂ 8ਵੀਂ ਅਤੇ 9ਵੀਂ ਤੋਂ 12ਵੀਂ
- ਹਰ ਅਲੱਗ ਐਕਵਿਟੀ ਲਈ, ਦੋਨੋ ਵਰਗਾਂ ਵਿਚ, ਇਕ ਸਕੂਲ, ਇਕ ਇਕ ਐਂਟਰੀ (ਅਲੱਗ ਫਾਰਮ ਸਬਮਿਟ) ਕਰ ਸਕਦਾ ਹੈ।
- ਇਕ ਵਰਗ ਅਤੇ ਉਸ ਅਧੀਨ ਕੈਟੇਗਰੀ/ਐਕਟੀਵਿਟੀ ਲਈ ਇਕ ਫਾਰਮ ਸਬਮਿਟ ਕੀਤਾ ਜਾਵੇ।
- ਇਕ ਫਾਰਮ ਵਿਚ 2 ਐਕਟੀਵਿਟੀਜ਼ ਨੂੰ mix ਨਾ ਕੀਤਾ ਜਾਵੇ।
- ਭਾਵ ਇਕ ਸਕੂਲ ਇਕ ਵਰਗ ਵਿਚ 4 ਕੈਟੇਗਰੀਜ਼/ਐਕਟੀਵਿਟੀਜ਼ ਲਈ 4 ਵਾਰ ਫਾਰਮ ਸਬਮਿਟ ਕਰ ਸਕਦਾ ਹੈ ਅਤੇ 2 ਵਰਗਾਂ ਵਿਚ 8 ਫਾਰਮ ਸਬਮਿਟ ਕਰ ਸਕਦਾ ਹੈ।
- ਹਰ ਕੈਟੇਗਰੀਜ਼/ਐਕਟੀਵਿਟੀਜ਼ ਲਈ 2–2 ਫੋਟੋਜ਼ ਅਪਲੋਡ ਕੀਤੀਆਂ ਜਾ ਸਕਦੀਆਂ ਹਨ।
- ਮਾਡਲ, ਪੋਸਟਰ ਦੀ ਫੋਟੋ ਜਾਂ ਵੀਡੀਓ ਵਿਚ, ਵਿਦਿਆਰਥੀ ਦਾ ਖੁਦ ਦਿਖਾਈ ਦੇਣਾ ਜਰੂਰੀ ਹੈ, ਨਹੀਂ ਤਾਂ ਐਂਟਰੀ Discard/Cancel ਕਰ ਦਿੱਤੀ ਜਾਵੇਗੀ।
- ਸਪੈਲਿੰਗ ਚੰਗੀ ਤਰ੍ਹਾਂ ਚੈਕ ਕਰ ਲਏ ਜਾਂਣ, ਇਹਨ੍ਹਾਂ ਦੇ ਅਧਾਰ ਤੇ ਹੀ ਸਰਟੀਫਿਕੇਟ ਜਾਰੀ ਕੀਤੇ ਜਾਣਗੇ।
- ਐਂਟਰੀਜ਼ ਅੰਗਰੇਜੀ ਦੇ ਵੱਡੇ ਅੱਖਰਾਂ ਵਿਚ ਹੀ ਕੀਤੀਆਂ ਜਾਣ।
- ਐਂਟਰੀ ਸਬਮਿਟ ਕਰਨ ਤੋਂ ਪਹਿਲਾਂ, ਸਕੂਲ ਵਿਚ ਕੰਮ ਕਰਦੇ ਬਾਕੀ ਕੰਪਿਊਟਰ ਫੈਕਲਟੀਜ਼ ਨਾਲ ਸਲਾਹ (ਸਹਿਮਤੀ) ਕਰ ਲਈ ਜਾਵੇ।
- ਐਂਟਰੀ ਸਬਮਿਟ ਕਰਨ ਦੀ ਆਖਿਰੀ ਮਿਤੀ: 17.06.2021 ਰਾਤ 11.55 ਵਜੇ ਤੱਕ ਦੀ ਹੈ।
163 Views
2 comments
Nice
Govt.sen.sec.school