Quiz Quiz 001 by Maninder Singh 12/06/2021 written by Maninder Singh 12/06/2021 2 comments Share 77FacebookWhatsapp Computer Quiz 001 MICR ਦਾ ਪੂਰਾ ਨਾਮ ਕੀ ਹੈ?(Required) Magnetic Ink Code Recognition Magic Ink Character Recognition Magnetic Ink Character Recognition IP ਦਾ ਪੂਰਾ ਨਾਮ ਦੱਸੋ?(Required) INTERNATIONAL PROTOCOL INTERNET PROTOCOL INTERNET PROTOTYPE ਆਪਰੇਟਿੰਗ ਸਿਸਟਮ ਲਈ ਇਹਨ੍ਹਾਂ ਵਿਚੋਂ ਕਿਹੜਾ ਠੀਕ ਹੈ?(Required) WINS WINDOW WINDOWS Microsoft Office 2019 ਦੀ ਰਿਲੀਜ਼ ਮਿਤੀ ਕਿਹੜੀ ਹੈ?(Required) 24.09.2019 24.09.2017 24.09.2018 MICR ਵਿਚ ਕਿੰਨੇ ਅੱਖਰ/ਅੰਕ ਹੁੰਦੇ ਹਨ?(Required) 9 11 10 Processor ਦੀ ਸਪੀਡ ਕਿਸ ਯੂਨਿਟ ਵਿਚ ਮਾਪੀ ਜਾਂਦੀ ਹੈ?(Required) RPM GB GHz ਗੂਗਲ ਇਕ ਮਸ਼ਹੂਰ ਸਰਚ ਇੰਜਣ ਹੈ।(Required) TRUE FALSE TDMA ਦਾ ਪੂਰਾ ਨਾਮ ਕੀ ਹੈ?(Required) Time-divide multiple access Time-division multiple access Time-division multImedia access ਵਿੰਡੋਜ਼ 10 ਕਦੋਂ ਰਿਲੀਜ਼ ਕੀਤੀ ਗਈ ਸੀ?(Required) 29.06.2015 29.05.2015 29.07.2015 WiFi ਦਾ ਪੂਰਾ ਨਾਮ ਕੀ ਹੈ?(Required) Wireless Fide Wireless Features Wireless Fidelity BINARY ਨੰਬਰ ਸਿਸਟਮ ਵਿਚ ਕਿੰਨੇ ਅੰਕ ਸ਼ਾਮਿਲ ਹੁੰਦੇ ਹਨ ਅਤੇ ਕਿਹੜੇ?(Required) TWO (1,2) TWO (0,1) TEN (1,2,3,4,5,6,7,8,9,0) Modem ਕਿਸ ਨਾਲ ਜੁੜਕੇ ਕੰਮ ਕਰਦਾ ਹੈ?(Required) Keyboard Telephone Line Webcam HARDDISK ਨੂੰ ਹੋਰ ਕਿਸ ਤਰ੍ਹਾਂ ਦਰਸਾਇਆ ਜਾਂਦਾ ਹੈ?(Required) DVD HDD FDD ਵਿੰਡੋਜ਼ ਆਪਰੇਟਿੰਗ ਸਿਸਟਮ ਕਿਹੜੀ ਕੰਪਨੀ ਨੇ ਡਿਵੈਲਪ/ਬਣਾਇਆ ਹੈ?(Required) MICROSOFT APPLE GOOGLE ਬਿਜਲੀ ਅਚਾਨਕ ਬੰਦ ਹੋਣ ਨਾਲ ਡਾਟਾ ਦੇ ਨੁਕਸਾਨ ਤੋਂ ਬਚਣ ਲਈ ਕਿਸ ਹਾਰਡਵੇਅਰ ਡਿਵਾਇਸ ਦੀ ਵਰਤੋਂ ਕੀਤੀ ਜਾਂਦੀ ਹੈ?(Required) MODEM UPS ROM ਗੂਗਲ ਦੇ ਸਹੀ ਸਪੈਲਿੰਗ ਕੀ ਹਨ?(Required) GUGLE GOOGLE GOOGGLE DIRECTORY ਨੂੰ ਹੋਰ ਕਿਸ ਨਾਮ ਨਾਲ ਜਣਿਆ ਜਾਂਦਾ ਹੈ?(Required) SUITCASE BAG FOLDER ਐਂਡਰੋਆਇਡ ਆਪਰੇਟਿੰਗ ਸਿਸਟਮ ਦੇ ਕੀ ਸਪੈਲਿੰਗ ਹਨ?(Required) ANDRODE ANDRIOD ANDROID CRT, LED, LCD ਕਿਸ ਦੀਆਂ ਉਦਾਹਰਨਾਂ ਹਨ?(Required) MONITOR SOFTWARE CPU ਇੰਟਰਨੈਟ ਦੀ ਵਰਤੋਂ ਦੌਰਾਨ ਡਾਟਾ ਟਰਾਂਸਮਿਸ਼ਨ ਲਈ ਜੋ ਨਿਯਮ ਵਰਤੇ ਜਾਂਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ?(Required) SECURITY RULES PROTOCOL MICROSOFT ਦੀ ਵੈਬਸਾਈਟ ਕਿਹੜੀ ਹੈ?(Required) www.microsoft.com www.office.com www.apple.com Website ਦੇ ਮੇਨਪੇਜ਼ ਜਾਂ ਜੋ ਪੇਜ਼ ਸਭ ਤੋਂ ਪਹਿਲਾਂ ਖੁਲਦਾ ਹੈ, ਨੂੰ ਕੀ ਕੰਹਿਦੇ ਹਨ?(Required) Homepage First Page Index Page ਗੂਗਲ ਦੀ ਸਹੀ ਵੈਬਸਾਈਟ ਕਿਹੜੀ ਹੈੈ?(Required) www.guggle.com www.google.com www.gugle.com ਫੋਲਡਜ ਦੇ ਵਿਚ ਮੌਜੂਦ ਫੋਲਡਰ ਨੂੰ ਕੀ ਕੰਹਿਦੇ ਹਨ?(Required) SUB DIRECTORY SUB FOLDER OTHER FOLDER Android OS ਪਹਿਲੀ ਵਾਰ ਕਦੋਂ ਰਿਲੀਜ਼ ਕੀਤਾ ਗਿਆ?(Required) 23.08.2008 23.09.2008 23.10.2008 CRT ਦਾ ਪੂਰਾ ਨਾਮ ਕੀ ਹੈ?(Required) CATHODE RAY TV CATHODE RAY TUBE COMPUTER ROM TV 1024 BYTES ਕਿੰਨੇ ਹੁੰਦੇ ਹਨ?(Required) 1 MB 1 KB 1 GB NameThis field is for validation purposes and should be left unchanged. Δ 2,032 Views Share 77 FacebookWhatsapp Maninder Singh next post Google – All about it Computer Fundamentals 002 23/10/2021 Html and CSS Quiz 001 22/10/2021 Computer Fundamentals 001 18/10/2021 AI Quiz 001 12/10/2021 QUIZ – DBMS 001 10/10/2021 QUIZ 003 08/10/2021 Quiz 002 07/10/2021 2 comments Gurvir 08/10/2021 - 7:30 AM Sir android os release date is 23.7.2008 not in options. Reply Arman Singh 11/10/2021 - 4:19 PM He is a very interesting quiz Reply Leave a Comment Cancel Reply Save my name, email, and website in this browser for the next time I comment. Δ
2 comments
Sir android os release date is 23.7.2008 not in options.
He is a very interesting quiz